15 August Celebration 2022
Today on 15th August 2022, a function was organized by Mr. Rajesh Kumar Sharma (Sub Divisional Magistrate) Dirba at the subdivision level. In which the girl students of our schools participated in the folk dance Gidha and gave an excellent performance
ਖੇਤਰੀ ਯੁਵਕ ਮੇਲੇ ਵਿੱਚ ਵਿਸ਼ਵਕਰਮਾ ਕਾਲਜ ਦਿੜ੍ਹਬਾ ਦੀ ਚਾੜ੍ਹਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੂਨੀਵਰਸਿਟੀ ਕਾਲਜ ਮੂਨਕ ਵਿਖੇ ਕਰਵਾਏ ਗਏ ਖੇਤਰੀ ਯੁਵਕ ਮੇਲੇ ਵਿੱਚ ਵਿਸ਼ਵਕਰਮਾ ਕਾਲਜ ਫਾਰ ਗਰਲਜ਼, ਦਿੜ੍ਹਬਾ ਨੇ ਮੱਲਾਂ ਮਾਰੀਆਂ। ਮੇਲੇ ਵਿੱਚ ਸੰਗਰੂਰ ਖੇਤਰ ਦੇ ਕੁੱਲ 48 ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਅ.ਸ. ਢੀਂਡਸਾ ਨੇ ਦੱਸਿਆ ਕਿ ਮੇਲੇ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਵੱਖ ਵੱਖ ਮੁਕਾਬਲਿਆਂ ਜਿਵੇਂ ਕਿ ਵਾਰ …
ਖੇਤਰੀ ਯੁਵਕ ਮੇਲੇ ਵਿੱਚ ਵਿਸ਼ਵਕਰਮਾ ਕਾਲਜ ਦਿੜ੍ਹਬਾ ਦੀ ਚਾੜ੍ਹਤ Read More »
ਐਨਡੀਏ, ਆਈਐਮਏ, ਨੇਵੀ ਉੱਤੇ ਸੈਮੀਨਾਰ – ਸਤੰਬਰ 2021 ਅੱਜ ਵਿਸ਼ਵਕਰਮਾ ਕਾਲਜ ਫਾਰ ਗਰਲਜ ਦਿੜ੍ਹਬਾ ਵਿਖੇ ਲੜਕੀਆਂ ਲਈ ਇੱਕ “ਪ੍ਰੇਰਣਾ -ਭਾਸ਼ਣ” ਅਯੋਜਿਤ ਕੀਤਾ ਗਿਆ। ਮੁੱਖ ਬੁਲਾਰੇ ਮਾਨਯੋਗ ਲੈਫ਼ਟੀਨੈਂਟ ਸਰਦਾਰ ਮਨਵਿੰਦਰ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ NDA, IMA, Navy ਅਤੇ Army ਵਿੱਚ ਲੜਕੀਆਂ ਲਈ ਢੁਕਵੇਂ ਮੌਕਿਆਂ ਦੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਉਹਨਾਂ ਨੇ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ …